ਅੰਨ੍ਹਾ ਕੁੱਤਾ ਵਾ ਨੂੰ ਭੌਂਕੇ

- (ਜਦ ਕੋਈ ਬਿਨਾਂ ਕਾਰਨ ਝਗੜੀ ਜਾਵੇ ਜਾਂ ਬਿਨਾਂ ਬੁਲਾਏ ਬੋਲੀ ਜਾਵੇ)

ਹਰੀ ਚੰਦ ਨੂੰ ਕੌਣ ਸਿਆਣਾ ਆਖੇ । ਉਸਦੀ ਤਾਂ 'ਅੰਨ੍ਹਾ ਕੁੱਤਾ ਵਾ ਨੂੰ ਭੌਂਕੇ ਵਾਲੀ ਗੱਲ ਹੈ । ਵਿਅਰਥ ਰੌਲਾ ਪਾਈ ਜਾਂਦਾ ਹੈ ।

ਸ਼ੇਅਰ ਕਰੋ

📝 ਸੋਧ ਲਈ ਭੇਜੋ