ਅੰਨ੍ਹਾ ਮਾਰੇ ਅੰਨ੍ਹੀ ਨੂੰ, ਘਸੁੰਨ ਵਜੇ ਥੰਮੀ ਨੂੰ

- (ਜਦ ਕੋਈ ਆਦਮੀ ਮੂਰਖਾਂ ਵਾਲੀਆਂ ਗੱਲਾਂ ਕਰੇ ਤੇ ਆਪ ਹੀ ਦੁਖੀ ਹੋਏ)

ਓਇ ਮੂਰਖੋ ! ਕੀ ਹੋ ਗਿਆ ਤੁਹਾਨੂੰ ? ਅਖੇ 'ਅੰਨ੍ਹਾ ਮਾਰੇ ਅੰਨ੍ਹੀ ਨੂੰ, ਘਸੁੰਨ ਮਾਰੇ ਥੰਮੀ ਨੂੰ । ਕੋਈ ਗੱਲ ਵੀ ਹੋਵੇ, ਜਿਸ ਪਿੱਛੇ ਲੜੋ । ਹਵਾ ਵਿੱਚ ਕਿਉਂ ਡਾਂਗਾਂ ਮਾਰਦੇ ਹੋ ?

ਸ਼ੇਅਰ ਕਰੋ

📝 ਸੋਧ ਲਈ ਭੇਜੋ