ਅੰਨ੍ਹਾ ਨਾਈ ਤੇ ਕਾਠ ਦਾ ਉਸਤਰਾ

- (ਜਦ ਕੋਈ ਅਜਾਣ ਜਾਂ ਮੂਰਖ ਉਲਟੇ ਕੰਮ ਕਰੇ)

ਰਾਮ ਕੌਰ- ਕਾਕਾ ! ਤੈਨੂੰ ਪਤਾ ਹੀ ਸੀ, ਕਿ ਇਸ ਮੂਰਖ ਨੇ ਕੋਈ ਉਲਟਾ ਕੰਮ ਹੀ ਕਰਨਾ ਹੈ। ਅੰਨ੍ਹੇ ਨਾਈ ਪਾਸ ਕਾਠ ਦਾ ਹੀ ਉਸਤਰਾ ਹੋਣਾ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ