ਅੰਨ੍ਹਾ ਵੰਡੇ ਰੇਵੜੀਆਂ, ਮੁੜ ਮੁੜ ਆਪਣਿਆਂ ਨੂੰ

- (ਜਦ ਕੋਈ ਪੁਰਸ਼ ਕੋਈ ਚੀਜ਼ ਵੰਡਣ ਸਮੇਂ ਮੁੜ ਮੁੜ ਕੇ ਲਿਹਾਜ਼ ਮੁਲਾਹਜ਼ੇ ਵਾਲੀ ਥਾਂ ਦਾ ਹੀ ਧਿਆਨ ਰੱਖੇ)

‘'ਅੰਨ੍ਹਾ ਵੰਡੇ ਰੇਵੜੀਆਂ, ਮੁੜ ਮੁੜ ਆਪਣਿਆਂ ਨੂੰ।" ਵਜ਼ੀਰ ਫ਼ਜ਼ਲ ਹੱਕ ਕਹਿੰਦਾ ਸੀ,' ਜੇ ਮੇਰੇ ਸਾਰੇ ਭਤੀਜੇ ਹੀ ਲਾਇਕ ਹੋਣ, ਤਾਂ ਸਭਨਾਂ ਨੂੰ ਉੱਚੇ ਅਹੁਦੇ ਕਿਉਂ ਨਾ ਮਿਲਣ" ?

ਸ਼ੇਅਰ ਕਰੋ

📝 ਸੋਧ ਲਈ ਭੇਜੋ