ਅੰਨ੍ਹਾ ਵੱਟੇ ਰੱਸੀ ਤੇ ਪਿਛੋਂ ਵੱਛਾ ਖਾ ਗਿਆ

- (ਜਦ ਕੋਈ ਹੋਰ ਕੰਮ ਨੂੰ ਹੱਥ ਪਾਵੇ ਤੇ ਪਿਛਲਾ ਜਾਂ ਅਗਲਾ ਵੀ ਉਲਟਾ ਨਾਸ ਹੋ ਜਾਵੇ)

ਸਰਦਾਰ ਜੀ : ਮੇਰਾ ਤਾਂ ਇਹ ਹਾਲ ਹੈ ਕਿ 'ਅੰਨ੍ਹਾ ਵੱਟੇ ਰੱਸੀ ਤੇ ਪਿਛੋਂ ਵੱਛਾ ਖਾ ਗਿਆ'। ਸਦਾ 'ਅੱਗਾ ਦੌੜ' ਤੇ 'ਪਿੱਛਾ ਚੌੜ' ਵਾਲਾ ਹਾਲ ਹੀ ਰਿਹਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ