ਅੰਨ੍ਹੇ ਅੱਗੇ ਅੰਧੇਰਾ ਤੇ ਉਜਾਲਾ ਇੱਕੋ

- (ਮੂਰਖ ਲਈ ਚੰਗਾ ਮੰਦਾ ਸਭ ਬਰਾਬਰ ਹੈ)

ਸਰਦਾਰ ਸਿੰਘ- ਚੰਚਲ ਸਿੰਘ ਲਈ 'ਅੰਨ੍ਹੇ ਅੱਗੇ ਅੰਧੇਰਾ ਤੇ ਉਜਾਲਾ ਇੱਕੋ' ਵਾਲਾ ਹਿਸਾਬ ਹੈ । ਜੇਹੇ ਉਸ ਲਈ ਭਾਂਡੇ ਮਾਂਜਣੇ ਤੇਹਾ ਵਣਜ ਕਰਨਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ