ਅੰਨ੍ਹੇ ਅੱਗੇ ਰੋ, ਆਪਣੇ ਦੀਦੇ ਖੋਹ

- (ਜਦ ਕੋਈ ਅਜਿਹੀ ਥਾਂ ਆਪਣੇ ਦੁੱਖ ਫੋਲੇ ਜਿੱਥੇ ਉਲਟਾ ਧੀਰਜ ਦੀ ਥਾਂ ਹੋਰ ਦੁਖ ਪੁੱਜੇ)

ਰਾਮ ਸਿੰਘ - ਮਾਮੀ ਜੀ ! ਤੁਸਾਨੂੰ ਰਾਣੋ ਅੱਗੇ ਕੀਰਨੇ ਪਾਣ ਦਾ ਕੀ ਲਾਭ, ਇੱਥੇ ਤਾਂ ਅੰਨ੍ਹੇ ਅੱਗੇ ਰੋ, ਆਪਣੇ ਦੀਦੇ ਖੋਹ" ਵਾਲਾ ਲੇਖਾ ਹੈ । ਰਾਣੋ ਨੇ ਕੋਈ ਸੁਣਨਾ ਹੈ ?

ਸ਼ੇਅਰ ਕਰੋ

📝 ਸੋਧ ਲਈ ਭੇਜੋ