ਅੰਨ੍ਹੇ ਅੰਨ੍ਹਾ ਖੂਹੇ ਠੇਲੇ

- (ਜੇ ਰਸਤਾ ਦੱਸਣ ਵਾਲਾ ਅੰਨ੍ਹਾ ਹੋਵੇ ਤਦ ਸਾਥੀ ਨੂੰ ਧੱਕੇ ਹੀ ਮਿਲਣੇ ਹਨ)

ਬਾਹਰ ਪੰਥ ਚਲਾਇੰਦੇ ਬਾਰਾਂ ਵਟੀ ਖਰੇ ਦੁਹੇਲੇ । ਵਿਣ ਗੁਰ ਸ਼ਬਦ ਨਾ ਸਿਝਨੀ ਬਾਜੀਗਰ ਕਰ ਬਾਜ਼ੀ ਖੇਲੇ । ਅੰਨ੍ਹੇ ਅੰਨ੍ਹਾ ਖੂਹੇ ਠੇਲੇ ।

ਸ਼ੇਅਰ ਕਰੋ

📝 ਸੋਧ ਲਈ ਭੇਜੋ