ਅੰਨ੍ਹੇ ਚੰਦ ਨਾ ਦਿਸਈ ਜਗ ਜੋਤ ਸਬਾਈ

- (ਜਿਸ ਨੂੰ ਚੀਜ਼ ਦੀ ਪਛਾਣ ਨਾ ਹੋਵੇ, ਉਸ ਲਈ ਉਸ ਦੀ ਹੋਂਦ ਜਾਂ ਅਣਹੋਂਦ ਇੱਕੋ ਜਿਹੀ ਹੈ)

ਅੰਨ੍ਹੇ ਚੰਦ ਨਾ ਦਿਸਈ, ਜਗ ਜੋਤ ਸਬਾਈ । ਬੋਲਾ ਰਾਗ ਨਾ ਸਮਝਈ ਕਿਹੁ ਘਟ ਘਟ ਨਾ ਜਾਈ ॥ ਵਾਸ ਨਾ ਆਵੇ ਗੁਣਗੁਣੈ ਪਰਮਲ ਮਹਕਾਈ ॥

ਸ਼ੇਅਰ ਕਰੋ

📝 ਸੋਧ ਲਈ ਭੇਜੋ