ਅੰਨ੍ਹੇ ਦਾ ਜੱਫਾ, ਰੋਹੀ ਦਾ ਖੜੱਪਾ

- (ਜਦ ਮੂਰਖ ਨਾਲ ਵਾਹ ਪੈ ਜਾਵੇ ਤੇ ਛੁਟਕਾਰਾ ਔਖਾ ਜਾਪੇ)

ਹਰਨਾਮ ਸਿੰਘ ਹੁਣ ਤਾਂ ਖਹਿੜਾ ਛੱਡਣੋ ਹੀ ਰਿਹਾ। ਹੁਣ ਤਾਂ 'ਅੰਨ੍ਹੇ ਦਾ ਜੱਫਾ, ਰੋਹੀ ਦਾ ਖੜੱਪਾ' ਵਾਲਾ ਲੇਖਾ ਬਣਿਆ ਪਿਆ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ