ਅੰਨ੍ਹੇ ਦੀ ਜੋਰੂ, ਸਾਰਿਆਂ ਦੀ ਭਾਬੀ

- (ਜਦ ਕੋਈ ਮਾੜਾ ਆਦਮੀ ਆਪਣੀ ਚੀਜ਼ ਦੀ ਸੰਭਾਲ ਨਾ ਕਰ ਸਕੇ ਤੇ ਜਣਾ ਖਣਾ ਉਸਨੂੰ ਵਰਤ ਕੇ ਖ਼ਰਾਬ ਕਰਨ ਲੱਗ ਪਵੇ)

ਨਵਾਬ ਸਿੰਘ- ਮਸਤਾਨ ਸਿੰਘ ਦੀ ਖੇਤੀ ਕੇਹੀ ਚੰਗੀ ਉੱਗੀ ਸੀ, ਪਰ ਉਸ ਦੀ ਬੇਪਰਵਾਹੀ ਕਰਕੇ 'ਅੰਨ੍ਹੇ ਦੀ ਜੋਰੂ, ਸਾਰਿਆਂ ਦੀ ਭਾਬੀ' ਵਾਲੀ ਗੱਲ ਬਣ ਗਈ ਜਾਪਦੀ ਹੈ। ਲੋਕਾਂ ਦੇ ਡੰਗਰਾਂ ਨੇ ਸਾਰੀ ਫਸਲ ਉਜਾੜ ਦਿੱਤੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ