ਅੰਨ੍ਹੇ ਦੀ ਰੀਝ, ਗੁਲੇਲ ਉੱਤੇ

- (ਜਦ ਕੋਈ ਮੂਰਖ ਕਿਸੇ ਔਖੇ ਕੰਮ ਨੂੰ ਹੱਥ ਪਾਵੇ, ਤਦ ਇਹ ਅਖਾਣ ਹਾਸ-ਰਸ ਵਿੱਚ ਵਰਤਦੇ ਹਨ)

ਸ਼ਾਹ- ਓਏ ਕਿਰਪਿਆ! 'ਅੰਨ੍ਹੇ ਦੀ ਰੀਝ ਗੁਲੇਲ ਉੱਤੇ' ਵਾਲੀ ਗੱਲ ਨਾ ਕਰ । ਆਪਣੀ ਮੱਤ ਅਨੁਸਾਰ ਹੀ ਕੰਮਾਂ ਨੂੰ ਹੱਥ ਪਾ, ਨਹੀਂ ਤਾਂ ਦੁਖੀ ਹੋਵੇਂਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ