ਅੰਨ੍ਹੇ ਖੂਹ ਵਿੱਚ ਇੱਟਾਂ ਨਹੀਂ ਮਾਰੀਦੀਆਂ

- (ਬੇਸਮਝੀ ਨਾਲ ਕੰਮ ਕਰਨ ਵਾਲੇ ਨੂੰ ਸਮਝਾਣ ਲਈ ਇਹ ਅਖਾਣ ਵਰਤਦੇ ਹਨ)

ਮਾਂ- ਪੁੱਤ ਨੂੰ! ਹਰ ਗੱਲ ਪੂਰੀ ਵਿਚਾਰ ਨਾਲ ਹੀ ਕਰਨੀ ਚਾਹੀਦੀ ਹੈ । ਅੰਨ੍ਹੇ ਖੂਹ ਵਿੱਚ ਇੱਟਾਂ ਨਹੀਂ ਮਾਰੀਦੀਆਂ, ਇਉਂ ਕੰਮ ਵਿਗੜ ਜਾਂਦਾ ਹੈ ।

ਸ਼ੇਅਰ ਕਰੋ

📝 ਸੋਧ ਲਈ ਭੇਜੋ