ਅੰਨ੍ਹੇ ਨੂੰ ਅੰਨ੍ਹੇ ਖੂਹ ਤੋਂ ਦੇਖਕੇ ਨਾ ਹੋੜੀਏ ਭਾਵੇਂ ਡਿਗਦਾ ਹੋਵੇ

- (ਜਦ ਕੋਈ ਜਾਣ ਬੁੱਝ ਕੇ ਗਲਤੀ ਜਾਂ ਖ਼ਰਾਬੀ ਦਾ ਸ਼ਿਕਾਰ ਬਣੇ)

ਸਾਡਾ ਜੀ ਇਸ ਵੇਲੇ ਰਹਿ ਨਹੀਂ ਸਕਦਾ ਕਿ ਅੰਨ੍ਹੇ ਨੂੰ ਅੰਨ੍ਹੇ ਖੂਹ ਤੋਂ ਦੇਖਕੇ ਨਾ ਹੋੜੀਏ, ਭਾਵੇਂ ਅੰਨ੍ਹਾ ਜਾਣ ਬੁੱਝਕੇ ਹੀ ਡਿਗਦਾ ਹੋਵੇ, ਪਰ ਦੇਖ ਕੇ ਨਾ ਰੋਕਣ ਵਾਲੇ ਨੂੰ ਪਾਪ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ