ਅੰਨ੍ਹੇ ਨੂੰ ਬੋਲਾ ਧੁੱਸੇ ਨਾ ਉਸਨੂੰ ਸੁਣੇ ਤੇ ਨਾ ਉਸ ਨੂੰ ਦਿੱਸੇ

- (ਜਦ ਮੂਰਖ ਬੇਸਮਝੀ ਨਾਲ ਆਪਸ ਵਿੱਚ ਝਗੜਣ)

ਹਵਾ ਤਾਂ ਤੰਬਾਕੂ ਦੇ ਧੂੰਏਂ ਨਾਲ ਅੱਗੇ ਹੀ ਗੰਦੀ ਹੋਈ ਹੁੰਦੀ ਏ, ਦਿਮਾਗ ਹੁੱਕੇ ਅਤੇ ਨਸਵਾਰ ਦੇ ਚੁਟਕਿਆਂ ਨੇ ਗੰਦਾ ਕਰ ਛੱਡਿਆ ਹੁੰਦਾ ਹੈ । ਬਸ ਫੇਰ ਕੀ 'ਅੰਨ੍ਹੇ ਨੂੰ ਬੋਲਾ ਧੁੱਸੇ, ਨਾ ਉਸਨੂੰ ਸੁਣੇ ਤੇ ਨਾ ਉਸਨੂੰ ਦਿਸੇ' ਦੀ ਕਹਾਵਤ ਅਨੁਸਾਰ ਚੰਗੀ ਡਾਂਗ ਚਲਦੀ ਹੈ ।

ਸ਼ੇਅਰ ਕਰੋ

📝 ਸੋਧ ਲਈ ਭੇਜੋ