ਅੰਨ੍ਹੇ ਨੂੰ ਹੀਰਾ ਤੇ ਕੰਕਰ ਇੱਕੋ ਜਿਹਾ ਹੈ

- (ਜਦ ਕਿਸੇ ਮੂਰਖ ਨੂੰ ਚੰਗੀ ਜਾਂ ਮੰਦੀ ਚੀਜ਼ ਦੀ ਉੱਕੀ ਹੀ ਪਰਖ ਨਾ ਹੋਵੇ)

ਸਰਦਾਰ ਜੀ ! ਕਰਮ ਸਿੰਘ ਦੀ ਕੀ ਗੱਲ ਕਰਨੀ ਹੋਈ, ਉਸ ਅੰਨ੍ਹੇ ਲਈ ਤਾਂ ਹੀਰਾ ਕੰਕਰ ਇੱਕੋ ਜੇਹੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ