ਅੰਨ੍ਹੇ ਨੂੰ ਕਾਣਾ ਸੌ ਵਲ ਪਾ ਕੇ ਮਿਲਦਾ ਹੈ

- (ਜਦ ਇੱਕੋ ਜੇਹੇ ਭੈੜੇ ਆਦਮੀਆਂ ਦਾ ਆਪਸ ਵਿੱਚ ਮੇਲ ਹੋ ਜਾਵੇ)

ਚਾਚੇ ਦੀ ਨੀਤ ਖੋਟੀ ਸੀ ਉਸਨੂੰ ਭਿਆਲ ਆਕੇ ਮਿਲਿਆ ਤਾਂ ਉਸ ਤੋਂ ਵੀ ਚਾਰ ਚੁੱਕੇ ਵਧੀਕ। ਅੰਨ੍ਹੇ ਨੂੰ ਕਾਣਾ ਸੌ ਵਲ ਪਾ ਕੇ ਮਿਲਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ