ਅੰਨ੍ਹੇ ਨੂੰ ਮਾਂ ਮਸੀਤੀਂ ਛਡ ਗਈ

- (ਜਦ ਕੋਈ ਕਿਸੇ ਲੋੜਵੰਦ ਨੂੰ ਸਹਾਇਤਾ ਦਾ ਭਰੋਸਾ ਦੇ ਕੇ ਉਸ ਦੀ ਵਾਤ ਤੱਕ ਨਾ ਪੁੱਛੇ)

ਕਰਤਾਰ ਸਿੰਘ- ਮੈਨੂੰ ਰਾਮ ਚੰਦ ਵੱਲੋਂ ਮੱਦਦ ਪੁੱਜਣ ਦਾ ਭਰੋਸਾ ਸੀ, ਪਰ ਉਸ ਨੇ ਤਾਂ ਮੈਨੂੰ ਅੰਨ੍ਹੇ ਦੀ ਮਾਂ ਵਾਂਗ ਮਸੀਤੀ ਸੁੱਟਣ ਵਾਲੀ ਗੱਲ ਕੀਤੀ ਹੈ । ਮੁੜ ਕੇ ਵਾਤ ਹੀ ਨਹੀਂ ਪੁੱਛੀ ।

ਸ਼ੇਅਰ ਕਰੋ

📝 ਸੋਧ ਲਈ ਭੇਜੋ