ਅੰਨ੍ਹੀ ਅੰਨ੍ਹਾ ਰਲਿਆ ਤੇ ਸਾਰਾ ਝੁੱਗਾ ਗਲਿਆ

- (ਜਦ ਇਸਤ੍ਰੀ ਪੁਰਸ਼ ਦੋਵੇਂ ਇੱਕੋ ਜਿਹੇ ਮੂਰਖ ਹੋਣ ਤੇ ਘਰ ਬਰਬਾਦ ਹੋ ਰਿਹਾ ਹੋਵੇ)

ਸ਼ਰਨ ਸਿੰਘ ਤਾਂ ਵਿਚਾਰਾ ਸਧਾਰਨ ਹੈ ਹੀ ਸੀ । ਹੁਣ ਉਸਦੀ ਵਹੁਟੀ ਵੀ ਉਹੋ ਜਿਹੀ ਕਮਲੀ ਆ ਗਈ ਹੈ । "ਅੰਨ੍ਹੀ ਅੰਨ੍ਹਾ ਰਲਿਆ ਤੇ ਸਾਰਾ ਝੁੱਗਾ ਗਲਿਆ ।" ਹੁਣ ਤਾਂ ਬਸ ਜੈ ਸੀਤਾ ਰਾਮ ਹੀ ਹੈ ।

ਸ਼ੇਅਰ ਕਰੋ

📝 ਸੋਧ ਲਈ ਭੇਜੋ