ਅੰਨ੍ਹੀ ਕੁੱਤੀ ਜਲੇਬੀਆਂ ਦੀ ਰਾਖੀ

- (ਜਦ ਕਿਸੇ ਅਯੋਗ ਪੁਰਸ਼ ਨੂੰ ਜ਼ਿਮੇਵਾਰੀ ਦੇ ਕੰਮ ਉੱਤੇ ਲਾਇਆ ਜਾਵੇ ਤੇ ਉਹ ਬੇਈਮਾਨ ਸਾਬਤ ਹੋਵੇ ਤੇ ਕੰਮ ਖ਼ਰਾਬ ਹੋ ਜਾਵੇ)

ਹੁਣ ਕਲਪਣ ਦਾ ਕੀ ਫ਼ਾਇਦਾ, ਤੁਸੀਂ ਤਾਂ ਜਾਣ ਬੁੱਝ ਕੇ 'ਅੰਨ੍ਹੀ ਕੁੱਤੀ ਜਲੇਬੀਆਂ ਦੀ ਰਾਖੀ ਬਹਾ ਛੱਡੀ ਸੀ। ਤੁਸਾਡਾ ਮੁਨੀਮ ਤੁਸਾਥੋਂ ਕੋਈ ਗੁੱਝਾ ਛਿਪਾ ਸੀ ? ਬੱਸ, ਵੇਲਾ ਮਿਲਦਿਆਂ ਹੀ ਮਾਇਆ ਲੈ ਕੇ ਹਰਨ ਹੋ ਗਿਆ ।

ਸ਼ੇਅਰ ਕਰੋ

📝 ਸੋਧ ਲਈ ਭੇਜੋ