ਅੰਨ੍ਹੀ ਮਾਂ ਪੁੱਤ ਦਾ ਮੂੰਹ ਨਾ ਧੋਵੇ

- (ਜਦ ਕੋਈ ਮਾਂ ਆਪਣੀ ਸੰਤਾਨ ਦੀਆਂ ਭੈੜੀਆਂ ਕਰਤੂਤਾਂ ਉੱਪਰ ਪੜਦਾ ਪਾਵੇ)

ਰਾਮ ਰਖੀ-ਹੁਣ ਮਾਸੀ ਜੀ । ਕਿਉਂ ਕਲਪਦੇ ਹੋ ? ਜਦ ਵੀ ਤੁਸਾਨੂੰ ਕਿਸੇ ਬੱਚਿਆਂ ਦੇ ਸੁਭਾ ਲਈ ਸਿੱਖ ਮਤ ਦਿੱਤੀ, ਤੁਸੀਂ ਸਦਾ 'ਅੰਨ੍ਹੀ ਮਾਂ, ਪੁੱਤ ਦਾ ਮੂੰਹ ਨਾ ਧੋਵੇ ਅਖਾਣ ਤੇ ਅਮਲ ਕਰਦੇ ਹੋਏ ਉਨ੍ਹਾਂ ਨੂੰ ਕਦੀ ਕੁਸੰਗਤ ਤੋਂ ਵਰਜਿਆ ਨਾਂਹ । ਸਿੱਟਾ ਇਹ ਨਿਕਲਨਾ ਹੀ ਸੀ ।

ਸ਼ੇਅਰ ਕਰੋ

📝 ਸੋਧ ਲਈ ਭੇਜੋ