ਅੰਨ੍ਹੀ ਨੈਣ, ਵੰਝ ਦਾ ਨਹੋਰਨਾ

- (ਜਦ ਕਿਸੇ ਕਠਿਨ ਕੰਮ ਨੂੰ ਹੱਥ ਪਾਉਣ ਵਾਲਾ ਅਣਜਾਣ ਹੋਵੇ ਤੇ ਉਸ ਦੇ ਸੰਦ ਵੀ ਮਾੜੇ ਹੋਣ)

ਚੌਧਰੀ- ਕੰਮ ਤਾਂ ਵਿਗੜਨਾ ਹੀ ਸੀ । ਤੁਸਾਡਾ ਮੁਨਸ਼ੀ ਜੋ ਬੜਾ ਸਿਆਣਾ ਸੀ। ਅਸੀਂ ਤਾਂ ਜਾਣਦੇ ਸਾਂ ਕਿ ਇੱਥੇ ਤਾਂ ‘ਅੰਨ੍ਹੀ ਨੈਣ ਵੰਝ ਦਾ ਨਹੋਰਨਾ ਵਾਲਾ ਲੇਖਾ ਹੀ ਹੋਣਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ