ਅੰਨ੍ਹੀ ਨੂੰ ਬੋਲਾ ਧੁਸਦਾ ਹੈ

- (ਜਦ ਦੋਵੇਂ ਇਕੋ ਜੇਹੇ ਮੰਦੇ ਹੋਣ ਪਰ ਇੱਕ ਦੂਜੇ ਉੱਤੇ ਵਧੀਕੀ ਕਰੇ)

ਅੱਜ ਕੱਲ੍ਹ ਤਾਂ ਅੰਨ੍ਹੀ ਨੂੰ ਬੋਲਾ ਧੁਸਦਾ ਹੈ। ਆਪਣੇ ਔਗੁਣ ਕੋਈ ਨਹੀਂ ਵੇਖਦਾ। ਹਰ ਕੋਈ ਦੂਜੇ ਨੂੰ ਹੀ ਨਿੰਦਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ