ਅੰਨ੍ਹੀ ਪੀਹੇ ਕੁੱਤੀ ਚੱਟੇ

- (ਜਦ ਬੇਓੜਕ ਕਮਾਈ ਐਵੇਂ ਹੀ ਉੱਜੜਦੀ ਦਿਸੇ)

ਸਰਦਾਰ ਕਰਤਾਰ ਸਿੰਘ ਦੇ ਘਰ ਦੇ ਖ਼ਰਚਾਂ ਦਾ ਕੋਈ ਹਿਸਾਬ ਕਿਤਾਬ ਨਹੀਂ । ਨੌਕਰ ਜੋ ਜੀ ਚਾਹੇ ਕਰਨ। ‘ਅੰਨ੍ਹੀ ਪੀਹੇ ਤੇ ਕੁੱਤੀ ਚੱਟੇ’, ਉਹਨਾਂ ਦੀ ਕਿਹੜੀ ਆਪਣੀ ਕਮਾਈ ਹੈ ?

ਸ਼ੇਅਰ ਕਰੋ

📝 ਸੋਧ ਲਈ ਭੇਜੋ