ਅੰਨ੍ਹੀ ਰੂਹ ਤੇ ਗੰਦੇ ਫਰਿਸ਼ਤੇ

- (ਜਦ ਕਿਸੇ ਮਾੜੇ ਦੇ ਸਾਥੀ ਵੀ ਮਾੜੇ ਹੀ ਨਿਕਲ ਪੈਣ)

ਇਹ ਤਾਂ ਹੋਣਾ ਹੀ ਸੀ । ਜੇਹੀ ਰੂਹ, ਤੇਹੇ ਫ਼ਰਿਸ਼ਤੇ । ਜੇਹੇ ਲਫੱਡੀ ਨੰਬਰਦਾਰ ਹੁਰੀ, ਓਹੋ ਜੇਹੀ ਉਨ੍ਹਾਂ ਦੀ ਵਹੁਟੀ । 'ਅੰਨ੍ਹੀ ਰੂਹ ਨੂੰ ਗੰਦੇ ਫ਼ਰਿਸ਼ਤੇ ਹੀ ਟੱਕਰਨੇ ਸਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ