ਅੰਨ੍ਹੀ ਸ਼ੁਕੀਨ ਤੇ ਗਾਰੇ ਵਿਚ ਲੱਤਾਂ

- (ਹੱਥ ਪਲੇ ਕੁਝ ਨਾ ਹੋਵੇ, ਪਰ ਸ਼ਾਨ ਬੜੀ ਦੱਸੇ)

ਇਤਨੇ ਚਿਰ ਵਿੱਚ ਸਾਈਕਲ ਵਾਲੇ ਨੇ ਸਾਈਕਲ ਦਾ ਪੰਚਰ ਲਾ ਦਿੱਤਾ। ਮੈਂ ਜੱਕੋ ਤਕੋ ਵਿੱਚ ਪੈ ਗਿਆ । ਇਹ ਸਾਈਕਲ ਵਾਲਾ ਕੀ ਆਖੇਗਾ, “ਅੰਨ੍ਹਾ ਸ਼ੁਕੀਨ ਤੇ ਗਾਰੇ ਵਿਚ ਲੱਤਾਂ" । ਪੈਸਾ ਇੱਕ ਵੀ ਪੱਲੇ ਨਹੀਂ ਸੀ ।

ਸ਼ੇਅਰ ਕਰੋ

📝 ਸੋਧ ਲਈ ਭੇਜੋ