ਅੰਨਿਆਂ ਵਿੱਚ ਕਾਣਾ ਰਾਜਾ

- (ਜਦ ਸਾਰੇ ਹੀ ਮਾੜੇ ਹੋਣ ਤੇ ਇਕ ਅੱਧ ਉਨ੍ਹਾਂ ਵਿੱਚੋਂ ਰਤੀ ਚੰਗਾ ਹੋਵੇ ਤੇ ਉਹ ਸਾਰਿਆਂ ਦਾ ਆਗੂ ਬਣ ਬਹੇ)

ਵਾਸੁ- ਅੰਨ੍ਹਿਆਂ ਵਿਚ ਕਾਣਾ ਰਾਜਾ । ਸੁਆਦ ਤਾਂ ਏ ਜੇ ਸਾਡੇ ਰਾਜੇ ਨਾਲ ਲੜੇ ।

ਸ਼ੇਅਰ ਕਰੋ

📝 ਸੋਧ ਲਈ ਭੇਜੋ