ਅੰਤ ਭਲੇ ਦਾ ਭਲਾ

- (ਜਦ ਕਿਸੇ ਨੂੰ ਭਲੇ ਕੰਮ ਵਿੱਚ ਕਈ ਔਕੜਾਂ ਪੈਣ ਤੇ ਵੀ ਅੰਤ ਚੰਗਾ ਨਿਕਲੇ)

ਪੂਰਬੀ ਵਿਚਾਰਾਂ ਅਨੁਸਾਰ ਨਾਇਕ ਜਾਂ ਨਾਇਕਾ ਦੇ ਦੁੱਖਾਂ ਦਾ ਛੇਕੜ ਅੰਤ ਹੋ ਜਾਂਦਾ ਏ । ਇਸ ਤੋਂ ਸਭ ਲੋਕ “ਅੰਤ ਭਲੇ ਦਾ ਭਲਾ" ਕਹਿਕੇ ਸੁਖੀ ਹੋ ਘਰਾਂ ਨੂੰ ਜਾਂਦੇ ਹਨ ।

ਸ਼ੇਅਰ ਕਰੋ

📝 ਸੋਧ ਲਈ ਭੇਜੋ