ਅੰਤਰਿ ਬਹਿਕੈ ਕਰਮ ਕਮਾਵੈ ਸੋ ਚਹੁ ਕੁੰਡੀ ਜਾਣੀਐ

- (ਅੰਦਰ ਵੜਕੇ ਜੇ ਕੋਈ ਮਾੜੇ ਕੰਮ ਕਰੇ, ਉਨ੍ਹਾਂ ਦੀ ਸੋ ਸਾਰੇ ਪਾਸੇ ਪਸਰ ਜਾਂਦੀ ਹੈ)

ਸੁਰਤਿ ਮਤਿ ਚਤਰਾਈ ਤਾਂ ਕੀ ਕਿਆ ਕਰਿ ਆਖ ਵਖਾਣੀਐ ॥ ਅੰਤਰਿ ਬਹਿ ਕੈ ਕਰਮ ਕਮਾਵੈ ਸੋ ਚਹੁ ਕੁੰਡੀ ਜਾਣੀਐ ॥ ਜੋ ਧਰਮੁ ਕਮਾਵੈ ਤਿਸ ਧਰਮ ਨਾਉ ਹੋਵੈ ਪਾਪ ਕਮਾਣੇ ਪਾਪੀ ਜਾਣੀਐ ।

ਸ਼ੇਅਰ ਕਰੋ

📝 ਸੋਧ ਲਈ ਭੇਜੋ