ਅਪਨਾ ਘਰੁ ਮੂਸਤ ਰਾਖਿ ਨਾ ਸਾਕਹਿ ਕੀ ਪਰ ਘਰੁ ਜੋਹਨ ਲਾਗਾ

- (ਤੂੰ ਆਪਣਾ ਘਰ ਲੁਟੀਂਦਾ ਬਚਾ ਨਹੀਂ ਸਕਦਾ, ਤਾਂ ਕਿਉਂ ਪਰਾਏ ਘਰ ਨੂੰ ਲੁੱਟਣ ਦੀ ਨਜ਼ਰ ਨਾਲ ਤੱਕਣ ਲਗ ਪਿਆ ਹੈਂ)

ਅਪਨਾ ਘਰੁ ਮੂਸਤ ਰਾਖਿ ਨਾ ਸਾਕਹਿ ਕੀ ਪਰ ਘਰੁ ਜੋਹਨ ਲਾਗਾ ॥ ਘਰੁ ਦਰੁ ਰਾਖਿਹ ਜੇ ਰਸੁ ਰਾਖਹਿ ਜੋ ਗੁਰਮੁਖਿ ਸੇਵਕੁ ਲਾਗਾ ॥

ਸ਼ੇਅਰ ਕਰੋ

📝 ਸੋਧ ਲਈ ਭੇਜੋ