ਆਪਣਾ ਮਾਰੇਗਾ ਤਦ ਵੀ ਛਾਵੇਂ ਸੁੱਟੇਗਾ

- (ਜੇ ਆਪਣਾ ਸਨੇਹੀ ਦੁੱਖ ਦੇਕੇ ਵੀ ਪੁਛ ਗਿਛ ਕਰੇ)

ਉਸਤਾਦ- ਕਾਕਾ ! ਚੇਤੇ ਰਖੋ ਕਿ 'ਆਪਣਾ ਮਾਰੇਗਾ ਤਦ ਵੀ ਛਾਵੇਂ ਸੁੱਟੇਗਾ । ਮਾਪੇ ਗੁੱਸੇ ਵੀ ਹੋਣ, ਤਦ ਵੀ ਉਹ ਤੁਹਾਡਾ ਭਲਾ ਹੀ ਸੋਚਦੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ