ਆਪਣਾ ਮੂੰਹ ਦਿਸੀਵੇ ਨਾ ਤੇ ਲੋਕ ਪਸੰਦੀ ਆਵੇ ਨਾ

- (ਜਦ ਕੋਈ ਆਪ ਤਾਂ ਕੁਝ ਸੰਵਾਰ ਨਾ ਸਕੇ ਪਰ ਦੂਜਿਆਂ ਦੇ ਔਗੁਣ ਛਾਂਟਦਾ ਰਹੇ)

ਇਉਂ ਨਾ ਕੀਤਾ ਕਰ, ਆਪਣੀ ਬੁੱਕਲ ਵਿੱਚ ਝਾਤੀ ਮਾਰ । ਤੇਰਾ ਤਾਂ ਇਹ ਹਾਲ ਹੈ ਕਿ 'ਆਪਣਾ ਮੂੰਹ ਦਿਸੀਵੇ ਨਾ ਤੇ ਲੋਕ ਪਸੰਦੀ ਆਵੇ ਨਾ।' ਤੇਰੀਆਂ ਸਹੇਲੀਆਂ ਤੇਰੀ ਟਿੱਪਣੀ ਨੂੰ ਚੰਗਾ ਨਹੀਂ ਸਮਝਦੀਆਂ ।

ਸ਼ੇਅਰ ਕਰੋ

📝 ਸੋਧ ਲਈ ਭੇਜੋ