ਆਪਣਾ ਵਖਰ ਆਪ ਤੋਂ ਗੁੱਝਾ ਨਹੀਂ ਹੁੰਦਾ

- (ਆਪਣੀ ਹਾਲਤ ਜਾਂ ਧਨ ਦਾ ਆਪਣੇ ਆਪ ਨੂੰ ਹੀ ਪਤਾ ਹੁੰਦਾ ਹੈ)

ਤੁਸੀਂ ਮੈਨੂੰ ਭਾਵੇਂ ਕੁਝ ਪਏ ਸਮਝੋ, ਪਰ ਆਪਣਾ ਵਖਰ ਆਪ ਤੋਂ ਗੁੱਝਾ ਨਹੀਂ ਹੁੰਦਾ । ਮਸਾਂ ਗੁਜ਼ਾਰਾ ਤੁਰਦਾ ਹੈ ।

ਸ਼ੇਅਰ ਕਰੋ

📝 ਸੋਧ ਲਈ ਭੇਜੋ