ਆਪਣੇ ਦੇਸ ਦਾ ਕੰਡਾ ਤੇ ਪਰਾਏ ਮੁਲਕ ਦਾ ਫੁੱਲ ਇਕ ਬਰਾਬਰ ਹੁੰਦੇ ਹਨ

- (ਦੇਸ ਪਿਆਰ ਲਈ ਇਹ ਅਖਾਣ ਵਰਤਿਆ ਜਾਂਦਾ ਹੈ)

ਘਰ ਦੀ ਅੱਧੀ, ਬਾਹਰ ਦੀ ਸਾਰੀ । ਅਸੀਂ ਨਹੀਂ ਨੌਕਰੀ ਕਰਨੀ, ਪਰਦੇਸ਼ ਜਾ ਕੇ ਭਾਵੇਂ ਲੱਖ ਰੁਪਈਆ ਦੇਣ । 'ਆਪਣੇ ਦੇਸ ਦਾ ਕੰਡਾ ਤੇ ਪਰਾਏ ਮੁਲਕ ਦਾ ਫੁੱਲ ਇਕ ਬਰਾਬਰ ਹੁੰਦੇ ਹਨ । ਘਰ ਰੁੱਖੀ ਖਾਕੇ ਵੀ ਸੁਖੀ ਰਵਾਂਗੇ ।

ਸ਼ੇਅਰ ਕਰੋ

📝 ਸੋਧ ਲਈ ਭੇਜੋ