ਆਪਣੇ ਦੇਸ ਦਾ ਪਾਣੀ ਤੇ ਪਰਾਏ ਦੇਸ ਦਾ ਦੁੱਧ ਬਰਾਬਰ ਹੁੰਦਾ ਹੈ

- (ਆਪਣੇ ਘਰ ਜਾਂ ਵਤਨ ਦੀ ਵਡਿਆਈ ਲਈ ਵਰਤਿਆ ਜਾਂਦਾ ਹੈ)

ਆਪਣੇ ਵਤਨ ਦੀਆਂ ਕੀ ਗੱਲਾਂ ਪੁੱਛਦੇ ਹੋ ? 'ਆਪਣੇ ਦੇਸ਼ ਦਾ ਪਾਣੀ ਤੇ ਪਰਾਏ ਦੇਸ ਦਾ ਦੁੱਧ ਬਰਾਬਰ ਹੁੰਦਾ ਹੈ ।' ਸੱਚ ਹੈ ਕਿੱਥੇ ਸਾਡਾ ਪੋਠੋਹਾਰ ਤੇ ਕਿਥੇ ਏਹ ਰੇਤਲੀ ਤੇ ਸੁੱਕੀ ਧਰਤੀ ' ਉਹ ਤਾਂ ਨਿਰੀ ਸਵਰਗ ਸੀ ਸਾਡੇ ਲਈ ।

ਸ਼ੇਅਰ ਕਰੋ

📝 ਸੋਧ ਲਈ ਭੇਜੋ