ਆਪਣੇ ਘਰ ਕੋਈ ਛੱਜ ਵਜਾਏ, ਕੋਈ ਛਾਨਣੀ, ਕਿਸੇ ਨੂੰ ਕੀ

- (ਜਦ ਕੋਈ ਦੂਜੇ ਦੀ ਆਜ਼ਾਦੀ ਵਿੱਚ ਦਖ਼ਲ ਦੇਣ ਲੱਗੇ)

ਭੋਲਾ ਰਾਮ ਜੀ ! ਕਿਸੇ ਦੇ ਨਿੱਜੀ ਮਾਮਲਿਆਂ ਵਿੱਚ ਦਖ਼ਲ ਦੇਣਾ ਠੀਕ ਨਹੀਂ । 'ਆਪਣੇ ਘਰ ਕੋਈ ਛੱਜ ਵਜਾਏ ਕੋਈ ਛਾਨਣੀ, ਤੁਹਾਨੂੰ ਕੀ ?

ਸ਼ੇਅਰ ਕਰੋ

📝 ਸੋਧ ਲਈ ਭੇਜੋ