ਆਪਣੇ ਘਰ ਪਕਾਈ ਨਾ ਤੇ ਸਾਡੇ ਘਰ ਆਈਂ ਨਾ

- (ਜਦ ਕੋਈ ਕਿਸੇ ਨੂੰ ਹਰ ਵੇਲੇ ਲਾਰੇ ਲਾਈ ਰੱਖੇ ਤੇ ਅੱਗੇ ਪਿੱਛੇ ਜੋਗਾ ਨਾ ਰਹਿਣ ਦੇਵੇ)

ਮਜ਼ੂਰੀ ਮੈਨੂੰ ਤੁਸੀਂ ਕਰਨ ਨਹੀਂ ਦੇਂਦੇ, ਆਪ ਮਦਦ ਕੋਈ ਕਰਦੇ ਨਹੀਂ । ਮੈਂ ਕੀ ਕਰਾਂ ? ਤੁਸਾਡਾ ਇਹ ਹਾਲ ਹੈ ਅਖੇ 'ਆਪਣੇ ਘਰ ਪਕਾਈਂ ਨਾ ਤੇ ਸਾਡੇ ਘਰ ਆਈ ਨਾਂ । ਇਹ ਖੂਬ ਤਮਾਸ਼ਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ