ਆਪਣੇ ਗੋਂ ਨੂੰ ਗਧੇ ਨੂੰ ਭੀ ਪਿਉ ਆਖੀਦਾ ਹੈ

- (ਮਤਲਬ ਲਈ ਆਪਣੇ ਤੋਂ ਨੀਵੇਂ ਅੱਗੇ ਭੀ ਝੁਕਣਾ ਪੈਂਦਾ ਹੈ)

ਕਾਕਾ ਕੀ ਹਰਜ ਹੈ ? 'ਆਪਣੀ ਗੌਂ ਨੂੰ ਗਧੇ ਨੂੰ ਭੀ ਬਾਪ ਆਖੀਦਾ ਹੈ ।" ਮਤਲਬ ਜੋ ਉਸ ਪਾਸੋਂ ਕੱਢਣਾ ਹੋਇਆ, ਸੋ ਜਾਹ ਜਾ ਕੇ ਮਿਲ ਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ