ਆਪਣੇ ਹੱਥਾਂ ਦਾ ਬੀਜਿਆ ਆਪੇ ਵੱਢੇ

- (ਆਪਣੇ ਕੀਤੇ ਦਾ ਫਲ ਆਪ ਹੀ ਪਾਵੋ)

ਪਰ ਰੱਬ ਨੂੰ ਇਹ ਮਨਜ਼ੂਰ ਸੀ ਕਿ ਗੁਨਾਹ ਦੀ ਮਜ਼ਦੂਰੀ ਇਹਨੂੰ ਸਾਰੀ ਮਿਲੇ ਤੇ 'ਆਪਣੇ ਹੱਥਾਂ ਦਾ ਬੀਜਿਆ ਉਹ ਆਪ ਵੱਢੇ। ਆਪਣੇ ਗੁਨਾਹ ਦੀ ਫ਼ਸਲ ਉਹ ਬਹੁਤ ਸਾਰੀ ਵੱਢ ਚੁੱਕੀ ਸੀ । ਹੁਣ ਨਿਰਾ ਬੋਹਲ ਸਾਂਭਣਾ ਸੀ ।

ਸ਼ੇਅਰ ਕਰੋ

📝 ਸੋਧ ਲਈ ਭੇਜੋ