ਆਪਣੇ ਮਨ ਭਾਵੇ ਤਾਂ ਡੇਹਲਾ ਵੀ ਸਪਾਰੀ

- (ਮਨ ਭਾਉਂਦੀ ਚੀਜ਼ ਦੀ ਸ਼ਲਾਘਾ ਸਾਰੇ ਕਰਦੇ ਹਨ)

ਆਹੋ ਚੀਜ਼ ਚੰਗੀ ਐ । 'ਆਪਣੇ ਮਨ ਭਾਵੇ ਤਾਂ ਡੇਹਲਾ ਵੀ ਸਪਾਰੀ", ਤੈਨੂੰ ਜੋ ਚੰਗੀ ਲੱਗੀ । ਸਾਨੂੰ ਤਾਂ ਇਸ ਵਿੱਚ ਕੁਝ ਵੀ ਚੰਗਾ ਨਹੀਂ ਲੱਗਾ ।

ਸ਼ੇਅਰ ਕਰੋ

📝 ਸੋਧ ਲਈ ਭੇਜੋ