ਆਪਣੇ ਮਨ ਤੋਂ ਜਾਣੀਐ ਅਗਲੇ ਮਨ ਦੀ ਬਾਤ

- (ਜੋ ਤੁਸੀਂ ਦੂਜਿਆਂ ਲਈ ਆਪਣੇ ਮਨ ਵਿਚ ਚਿਤਵੋਗੇ, ਉਹੀ ਕੁਝ ਉਹ ਤੁਸਾਡੇ ਲਈ ਚਿਤਵਣਗੇ)

ਹਰੀ ਸਿੰਘ -ਤੁਸੀਂ ਤਾਂ ਵੱਡੀ ਉਮਰਾਂ ਵਾਲੇ ਹੋ । ਤੁਸਾਡੀਆਂ ਗੱਲਾਂ ਪਏ ਕਰਦੇ ਸਾਂ । ਸਰਦਾਰ ਜੀ—ਪਈ 'ਆਪਣੇ ਮਨ ਤੋਂ ਜਾਣੀਏ ਅਗਲੇ ਮਨ ਦੀ ਬਾਤ' । ਅਸੀਂ ਵੀ ਤੁਸਾਡੇ ਗੁਣ ਗਾਉਂਦੇ ਪਏ ਸਾਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ