ਆਪਣੇ ਮੂੰਹ ਮੀਆਂ ਮਿੱਠੂ

- (ਜਦ ਕੋਈ ਆਪਣੀ ਉਪਮਾ ਆਪ ਹੀ ਕਰਦਾ ਰਹੇ)

ਹਰਨਾਮੋ ਦੀ ਸੱਸ ਤਾਂ ਅੱਠੇ ਪਹਿਰ 'ਆਪਣੇ ਮੂੰਹੋਂ ਮੀਆਂ ਮਿੱਠੂ ਬਣਦੀ ਰਹਿੰਦੀ ਹੈ, ਜਦ ਵੇਖੋ ਆਪਣੇ ਸੋਹਲੇ ਹੀ ਗਾਂਦੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ