ਆਪਣੇ ਨੈਣ ਮੈਨੂੰ ਦੇਹ, ਤੂੰ ਟਮਕੌਂਦੀ ਫਿਰ

- (ਜਦ ਕੋਈ ਕਿਸੇ ਪਾਸੋਂ ਅਜੇਹੀ ਚੀਜ਼ ਦੀ ਮੰਗ ਕਰੇ, ਜਿਸ ਦੀ ਉਸਨੂੰ ਆਪ ਅਤਿ ਲੋੜ ਹੋਵੇ)

ਵਾਹ ਨੀ ਚਲਾਕੋ ਬੜੀ ਸਿਆਣੀ ਏਂ ਤੂੰ ਤਾਂ ਅਖੇ 'ਆਪਣੇ ਨੈਣ ਮੈਨੂੰ ਦੇਹ, ਤੂੰ ਟਮਕੌਂਦੀ ਫਿਰ', ਆਪਣਾ ਚਰਖਾ ਤੈਨੂੰ ਦੇ ਦਿਆਂ ਤੇ ਘਰ ਦਿਆਂ ਨੂੰ ਨੰਗਾ ਫੇਰਾਂ ?

ਸ਼ੇਅਰ ਕਰੋ

📝 ਸੋਧ ਲਈ ਭੇਜੋ