ਆਪਣੇ ਵੱਛੇ ਦੇ ਦੰਦ ਆਪ ਤੋਂ ਗੁੱਝੇ ਨਹੀਂ ਹੁੰਦੇ

- (ਭਾਵ ਆਪਣੇ ਘਰ ਦਾ ਹਾਲ ਆਪਣੇ ਆਪ ਨੂੰ ਠੀਕ ਮਲੂਮ ਹੁੰਦਾ ਹੈ)

ਸ਼ਾਹ ਜੀ. “ਆਪਣੇ ਵੱਛੇ ਦੇ ਦੰਦ ਆਪ ਤੋਂ ਗੁੱਝੇ ਨਹੀਂ ਹੁੰਦੇ ।" ਮੈਂ ਨਹੀਂ ਜਾਣਦਾ, ਮੇਰਾ ਭਤੀਜਾ ਕਿੰਨਾ ਚੰਗਾ ਏ ?

ਸ਼ੇਅਰ ਕਰੋ

📝 ਸੋਧ ਲਈ ਭੇਜੋ