ਆਪਣਿਆਂ ਦੇ ਗਿੱਟੇ ਭੰਨਾ, ਚੁੰਮਾਂ ਪੈਰ ਪਰਾਇਆਂ ਦੇ

- (ਜਦ ਕੋਈ ਆਪਣਿਆਂ ਨੂੰ ਤਾਂ ਦੁਖ ਦੇਵੇ ਤੇ ਪਰਾਇਆਂ ਦਾ ਫ਼ਾਇਦਾ ਕਰੇ)

ਓਏ ਹਰਨਾਮਿਆ ! ਤੂੰ ਇਹ ਕੀ ਕਰਤੂਤ ਫੜੀ ਹੋਈ ਏ, ਅਖੇ 'ਆਪਣਿਆਂ ਦੇ ਗਿੱਟੇ ਭੰਨਾ, ਚੁੰਮਾਂ ਪੈਰ ਪਰਾਇਆਂ ਦੇ। ਦੂਜਿਆਂ ਨਾਲ ਮਿੱਤਰਤਾ ਗੰਢਦਾ ਫਿਰਨਾ ਏ ਤੇ ਆਪਣਿਆਂ ਨੂੰ ਵੇਖ ਕੇ
ਨੱਕ ਚਾੜ੍ਹਦਾ ਏਂ ?

ਸ਼ੇਅਰ ਕਰੋ

📝 ਸੋਧ ਲਈ ਭੇਜੋ