ਆਪਣੀ ਅਕਲ ਤੇ ਪਰਾਇਆ ਧਨ ਬਹੁਤ ਜਾਪਦਾ ਹੈ

- (ਜਦ ਕੋਈ ਆਪਣੀ ਅਕਲ ਤੇ ਦੂਜੇ ਦੇ ਧਨ ਨੂੰ ਵਡਿਆਵੇ)

ਮਨ-ਵਰਿਆਮਾ ! ਦੂਰ ਦੇ ਢੋਲ ਸੁਹਾਵਣੇ । 'ਆਪਣੀ ਅਕਲ ਤੇ ਪਰਾਇਆ ਧਨ ਕਈ ਗੁਣਾ ਵਧੀਕ ਵਿਖਾਈ ਦੇਂਦੇ ਨੇ " ਭਲਿਆ ਲੋਕਾ ! ਪਰਾਈ ਚਾਕਰੀ ਬੁਰੀ ਹੁੰਦੀ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ