ਆਪਣੀ ਆਪਣੀ ਵੰਝਲੀ, ਆਪਣਾ ਆਪਣਾ ਰਾਗ

- (ਜਦ ਕੋਈ ਆਪੋ ਆਪਣੇ ਵਿੱਚ ਰੁੱਝਾ ਰਹੇ ਤੇ ਇਕ ਦੂਜੇ ਦੀ ਸੁਰਤ ਸਾਰ ਨਾ ਲਵੇ)

ਅੱਜ ਕੱਲ ਤਾਂ ਹਰ ਕਿਸੇ ਦੀ 'ਆਪਣੀ ਆਪਣੀ ਵੰਝਲੀ, ਆਪਣਾ ਆਪਣਾ ਰਾਗ' ਹੈ । ਹਰ ਕੋਈ ਆਪਣੀ ਹੀ ਧੁਨ ਵਿਚ ਮਸਤ ਹੈ । ਕੋਈ ਕਿਸੇ ਦੀ ਵਾਤ ਨਹੀਂ ਪੁਛਦਾ ।

ਸ਼ੇਅਰ ਕਰੋ

📝 ਸੋਧ ਲਈ ਭੇਜੋ