ਆਪਣੀ ਭਾਵੇਂ ਮੱਝ ਚਲੀ ਜਾਏ, ਸ਼ਰੀਕ ਦਾ ਘਲਿਆਰਾ ਜ਼ਰੂਰ ਚੁਰਾਉਣਾ ਏ

- (ਜਦ ਕੋਈ ਆਪਣਾ ਕਾਫ਼ੀ ਨੁਕਸਾਨ ਹੋ ਜਾਣ ਤੇ ਵੀ ਦੂਜੇ ਦਾ ਨੁਕਸਾਨ ਕਰਨ ਉੱਤੇ ਤੁਲਿਆ ਹੋਵੇ)

ਤੁਹਾਡਾ ਤਾਂ ਇਹ ਹਾਲ ਹੈ ਪਈ 'ਆਪਣੀ ਭਾਵੇਂ ਮੱਝ ਚਲੀ ਜਾਏ, ਸ਼ਰੀਕ ਦਾ ਘਲਿਆਰਾ ਜ਼ਰੂਰ ਚੁਰਾਉਣਾ ਏ। ਆਪਣੇ ਨਾਲ ਜੋ ਹੁੰਦੀ ਏ, ਹੋ ਜਾਏ ਦੂਜੇ ਨੂੰ ਸੱਟ ਜ਼ਰੂਰ ਮਾਰਨੀ ਏ ।

ਸ਼ੇਅਰ ਕਰੋ

📝 ਸੋਧ ਲਈ ਭੇਜੋ