ਆਪਣੀ ਛਾਹ ਨੂੰ ਕੋਈ ਖੱਟੀ ਨਹੀਂ ਕਹਿੰਦਾ

- (ਘੁਮਿਆਰੀ ਆਪਣਾ ਭਾਂਡਾ ਹੀ ਸਲਾਹੁੰਦੀ ਹੈ)

ਅਮਰੋ ਆਪਣੀ ਧੀ ਦੀਆਂ ਸਿਫ਼ਤਾਂ ਨਾ ਸਾੜੇ, ਤਾਂ ਕੀ ਕਰੇ। 'ਆਪਣੀ ਛਾਹ ਨੂੰ ਕੌਣ ਖੱਟੀ ਆਖਦਾ ਹੈ ?'

ਸ਼ੇਅਰ ਕਰੋ

📝 ਸੋਧ ਲਈ ਭੇਜੋ