ਆਪਣੀ ਗਲੀ ਵਿੱਚ ਕੁੱਤਾ ਭੀ ਸ਼ੇਰ ਹੁੰਦਾ ਹੈ

- (ਆਪਣੀ ਥਾਂ ਜਾਂ ਟਿਕਾਣੇ ਤੇ ਹਰ ਕੋਈ ਆਕੜ ਅਤੇ ਜ਼ੋਰ ਵਿਖਾਂਦਾ ਹੈ)

ਤੂੰ ਬਾਹਰ ਨਿੱਕਲ, ਤੈਨੂੰ ਮਜ਼ਾ ਚਖਾਵਾਂ। 'ਆਪਣੀ ਗਲੀ ਵਿੱਚ ਤਾਂ ਕੁੱਤਾ ਵੀ ਸ਼ੇਰ ਹੁੰਦਾ ਹੈ'। ਘਰ ਬਹਿ ਕੇ ਟਾਹਰਾਂ ਤਾਂ ਹਰ ਕੋਈ ਮਾਰ ਲੈਂਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ